Punjabi

ਦੂਰਸੰਚਾਰ ਸੇਵਾਵਾਂ, ਜਿਵੇਂ ਕਿ ਤੁਹਾਡਾ ਮੋਬਾਈਲ ਜਾਂ ਇੰਟਰਨੈੱਟ ਸੇਵਾ, ਕੁਦਰਤੀ ਆਫ਼ਤ ਦੌਰਾਨ ਅਣਉਪਲਬਧ ਹੋ ਸਕਦੀ ਹੈ।

ਮੋਬਾਈਲ, ਲੈਂਡਲਾਈਨ ਅਤੇ ਇੰਟਰਨੈੱਟ ਸੇਵਾਵਾਂ ਸਾਨੂੰ ਸੰਪਰਕ ਵਿੱਚ ਰੱਖਦੀਆਂ ਹਨ, ਪਰ ਕੁਦਰਤੀ ਆਫ਼ਤ ਵਿੱਚ ਹੋ ਸਕਦਾ ਕਿ ਇਹ ਉਪਲਬਧ ਨਾ ਹੋਣ। ਇਹ ਅਹਿਮ ਹੈ ਕਿ ਤੁਹਾਡੇ ਕੋਲ ਸੰਪਰਕ ਵਿੱਚ ਰਹਿਣ ਦਾ ਕੋਈ ਹੋਰ ਰਸਤਾ ਵੀ ਹੋਵੇ।

ਕਿਸੇ ਐਮਰਜੈਂਸੀ ਜਾਂ ਕੁਦਰਤੀ ਆਫ਼ਤ ਵਿੱਚ ਅਚਾਨਕ ਦੂਰਸੰਚਾਰ ਸੇਵਾ ਬੰਦ ਹੋ ਜਾਣ ਬਾਰੇ ਤਿਆਰੀ ਲਈ ਇਸ ਚੈੱਕਲਿਸਟ ਦੀ ਵਰਤੋਂ ਕਰੋ (PDF: 162 KB)

ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਤਿਆਰ ਹੋ ਤੁਸੀਂ ਇਹ 5 ਕਦਮ ਚੁੱਕ ਸਕਦੇ ਹੋ (PDF: 4.9 MB)